ਮੇਰਠ ਤੋਂ ਇੱਕ ਬੜੀ ਹੀ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ | ਚੌਧਰੀ ਚਰਨ ਸਿੰਘ ਯੂਨੀਵਰਸਿਟੀ ਦੇ ਵਿਦਿਆਰਥੀ ਦੇ ਹੀ ਮੂੰਹ 'ਤੇ ਉਸਦੇ ਹੀ ਦੋਸਤਾਂ ਨੇ ਪੇਸ਼ਾਬ ਕਰ ਦਿੱਤਾ ਤੇ ਇੰਨਾ ਹੀ ਨਹੀਂ ਬੇਰਹਿਮੀ ਨਾਲ ਉਸਦੀ ਕੁੱਟਮਾਰ ਵੀ ਕੀਤੀ | ਦਰਅਸਲ ਕੁੱਝ ਦਿਨ ਪਹਿਲਾਂ ਪੀੜਤ ਦੀ ਆਪਣੇ ਦੋਸਤਾਂ ਨਾਲ ਇੱਕ ਪਾਰਟੀ ਦੌਰਾਨ ਬਹਿਸ ਹੋ ਗਈ | ਜਿਸ ਤੋਂ ਬਾਅਦ ਵਿਦਿਆਰਥੀਆਂ ਦੇ ਦੋਸਤਾਂ ਨੇ ਉਸ ਨਾਲ ਬਦਲਾ ਲੈਣ ਲਈ ਉਸਨੂੰ ਕਿਡਨੇਪ ਕੀਤਾ ਤੇ ਉਸਦੀ ਕੁੱਟਮਾਰ ਕੀਤੀ | ਕੁੱਟਮਾਰ ਕਰਨ ਪਿੱਛੋਂ ਉਸਦੇ ਸਿਰ ਤੇ ਮੂੰਹ 'ਤੇ ਪੇਸ਼ਾਬ ਕੀਤਾ | ਨਾਲ ਹੀ ਪੀੜਤ 'ਤੇ ਦਬਾਅ ਬਣਾਇਆ ਕਿ ਉਹ ਪੇਸ਼ਾਬ ਪੀਵੇ ਤੇ ਨੌਜਵਾਨਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ ਤੇ ਪੀੜਤ ਨੂੰ ਬਲੈਕਮੇਲ ਕਰਦੇ ਰਹੇ ਕਿ ਉਹ ਇਸ ਘਟਨਾ ਦੀ ਵੀਡੀਓ ਨੂੰ ਵਾਇਰਲ ਕਰ ਦੇਣਗੇ |
.
Dirty deeds of friends, wrongdoing done on one's own friend.
.
.
.
#merathnews #chaudharycharansinghuniversity #punjabnews